ਰੇਡੀਓ ਪ੍ਰਸਾਰਣ ਦੌਰਾਨ ਸਰਕਾਰੀ ਸਬਸਿਡੀ ਅਤੇ ਸਿਆਸੀ ਆਗੂਆਂ ਬਾਰੇ ਉਨ੍ਹਾਂ ਦੀਆਂ ਆਲੋਚਨਾਤਮਕ ਟਿੱਪਣੀਆਂ ਤੋਂ ਬਾਅਦ ਤਾਈਵਾਨ ਦੇ ਮਨੋਰੰਜਨਕਾਰਾਂ ਨੇ ਸੰਗੀਤਕਾਰ ਲੋ ਤਾ-ਯੂ ਦਾ ਸਮਰਥਨ ਕੀਤਾ ਹੈ।